150+ Best Punjabi Status & Shayari for Whatsapp

Punjabi Shayari: आज के इस लेख में आपके लिए पंजाबी स्टेटस शायरी लेके आए है। इस तरह की पंजाबी स्टेटस शायरी आपको मिलना मुश्किल है। आप यह लेख अपने मित्रो के साथ साझा कर सकते हैं।

Punjabi Status

punjabi shayari status

ਮੋਟਰਾਂ ਦਾ ਪਾਣੀ ਪੀਤਾ
ਫਿਲਟਰਾ ਦਾ ਪੀਤਾ ਨੀ
ਕੋਠਿਆਂ ਤੇ ਕਾਰਾਂ‌ ਦਾ
ਮਾਨ ਕਦੇ ਕੀਤਾ ਨੀ।

ਜਿਸ ਵਿੱਚ ਤੇਰਾ ਜਿਕਰ ਨਹੀਂ
ਸਾਨੂੰ ਜੱਚਦੀ ਨਾ ਉਹ ਬਾਤ ਯਾਰਾ…
ਇਹਜਿੰਦ ਜਾਨ ਤੇਰੇ ਨਾਮ ਕਰ ਦਿੱਤੀ
ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ

ਉਸਦਾ ਦਿਲ ਪਹਿਲਾਂ ਟੁੱਟਿਆ ਸੀ,
ਸ਼ਾਇਦ ਤਾਂਹੀ ਉਹਨੇ ਮੇਰਾ ਤੋੜਿਆ

ਮੈ ਕਿਹਾ ਤੂੰ ਤਾ ਖਾਸ ਜਿਹਾ ਏ
ਤੇ ਮੈਂ ਤਾ ਇੱਕ ਆਮ ਜਿਹੀ ਆਮ
ਤੈਨੂੰ ਤਾ ਸਾਰੇ ਜਾਣਦੇ ਨੇ
ਮੈ ਤਾਂ ਗੁਮਨਾਮ ਜਿਹੀ ਆ

ਅੱਖੀਆਂ ਹਸੀਨ ਉਡੀਕਦੀਆਂ
ਇੰਤਜ਼ਾਰ ਨੇ ਕੀਤਾ ਕਮਲੇ ਆ..!!
ਹਰ ਥਾਂ ‘ਤੇ ਤੈਨੂੰ ਦੇਖਦੀਆਂ
ਸਾਨੂੰ ਪਿਆਰ ਨੇ ਕੀਤਾ ਕਮਲੇ ਆ..!!

ਅੱਜ ਵੀ Kardi ਯਾਦ ਬੜਾ
ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,
ਖੇਡ ਕੇ ਦਿਲ ਨਾਲ ਤੁਰ Gaye
Tusi ਨਾ ਸਮਝ Sake ਜ਼ਜਬਾਤਾਂ ਨੂੰ

ਮੈਨੂੰ ਤੂੰ ਹੀ ਇੱਕ ਤੂੰ ਸੱਜਣਾ
ਤੇਰੀ ਲਈ ਹਾਸਾ ਰੋਣਾ ਏ..!!
ਨਾ ਤੇਰੇ ਵਰਗਾ ਕੋਈ ਸੀ
ਨਾ ਤੇਰੇ ਵਰਗਾ ਹੋਣਾ ਏ..!!

ਤੇਰੀ ਛਾਂ ਬੜੀ ਨਿੱਘੀ ਏ_
ਇਹਦੇ ਹੇਠ ਨੀਂਦ ਬੜੀ ਮਿੱਠੀ ਏ_
ਦੁਨੀਆਂ ਤੋਂ ਬੜਾ ਬਚਾਅ ਏ_
ਤੇਰੇ ਹੁੰਦੇ ਕੋਈ ਨਾ ਔਖਾ ਰਾਹ ਏ_ਬਾਪੂ

Punjabi Shayari

ਛੱਡ ਮੁਰੀਦਾ ਦੁਨਿਆ ਦੀ ਤੂੰ ਆਪਣਾ ਕੰਮ ਨਬੇੜ,
ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ ਦਿਲ ਦੀ ਛੇੜ..!!

ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਜਕੱਲ,
ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ..!!

ਅੱਜ ਯਾਦਾਂ ਪੁਰਾਣੀਆਂ ਫਿਰ ਆਵਣ,
ਦਿਲ ਦਾ ਹਾਲ ਜੋ ਵਿੱਚ ਲਿਖਿਆ ਸੀ,
ਉਹ ਸ਼ਬਦ ਮੈਨੂੰ ਮੇਰੇ ਦਿਲ ਦੇ ਕਰੀਬ ਲਾਵਣ,
ਮੈਨੂੰ ਯਾਦ ਆ ਉਹ ਜਾਨ ਸੀ ਪਰ ਜਾਣ ਕੇ ਵੀ ਅੱਜ ਉਹ ਅਨਜਾਣ ਸੀ..!!

ਗੁੱਸੇ ਵਿੱਚ ਕੋਈ ਫੈਸਲਾ ਨਾ ਕਰੋ ਤੇ
ਖੁਸ਼ੀ ਵਿੱਚ ਕੋਈ ਵਾਅਦਾ ਨਾ ਕਰੋ.

ਤੂੰ ਕਿੰਨਿਆਂ ਨੂੰ ਦੀਵਾਨਾ ਕਰ ਦਿਆ ਮੇਰੇ ਤੋਂ ਬਾਅਦ
ਮੈਂ ਤਾਂ ਕਦੇ ਤੇਰੇ ਸਿਵਾ ਕਿਸੇ ਹੋਰ ਨੂੰ ਚਾਹ਼ ਵੀ ਨਹੀਂ ਸਕਿਆ
ਤੂੰ ਕਿੰਨਿਆਂ ਨੂੰ ਭੁਲਾ ਦਿਆ ਮੇਰੇ ਤੋਂ ਬਾਅਦ
ਔਰ ਇੱਕ ਮੈਂ ਬੱਸ ਇੱਕ ਤੈਨੂੰ ਹੀ ਭੁਲਾ ਨਹੀਂ ਸਕਿਆ

ਬਸ ਤੂੰ ਨਾਲ ਰਹੀਂ ਸਾਡੇ ਅਲਿਆ,
ਸਾਰੀ ਦੁਨੀਆਂ ਦੀ ਤਾਂ ਮੈਨੂੰ ਲੋੜ ਵੀ ਨੀ
ਗੱਲ ਬਸ ਇਹਨੀ ਹੀ ਆ,
ਜੇ ਤੂੰ ਨਹੀਂ ਤਾਂ ਕੋਈ ਹੋਰ ਵੀ ਨੀਂ..!!

ਜਿਹੜੀ ਮੁਹੱਬਤ ਬਿਨ੍ਹਾਂ ਮੁਲਾਕਾਤਾਂ ਤੋਂ ਹੁੰਦੀ ਏ
ਉਹ ਮੁਹੱਬਤ ਦੇ ਇਬਾਦਤ ਤੋਂ ਘੱਟ ਨਹੀਂ ਹੁੰਦੀ

ਜੱਟ ਦਾ ਦਮਾਗ _ ਤੇ ਿਪੰਡ ਆਲ਼ੇ ਜਵਾਕ_
ਿਵਗੜ ਜਾਣ ਤਾਂ ਬਹੁਤ ਮਾੜੇ ਹੁੰਦੇ ਆ।।

ਬਣਾਈ ਜਾਂਦਾ ਤੇ ਮਿੱਟੀ ਵਿੱਚ ਮਲਾਈ ਜਾਂਦਾ..
ਤੂੰ ਸੁੱਕਰ ਕਰਿਆ ਕਰ ਉਸ ਰੱਬ ਦਾ..
ਜਿਹੜਾ ਹਾਲੇ ਵੀ ਤੇਰੇ ਸਾਹ ਚਲਾਈ ਜਾਂਦਾ

ਸਵੇਰ ਦੀ ਪਹਿਲੀ ਤੇ ਰਾਤ ਦੀ ਆਖਰੀ ਯਾਦ ਏ ਤੂੰ
ਉਹ ਸਾਡੇ ਆਲੀਏ ਮੇਰੀ ਨਿੱਤ ਦੀ ਫਰਿਆਦ ਏ ਤੂੰ

ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ ਹੂਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ
ਨੀ ਜਦੋ ਕੋਲ ਸੀ ਤੁੰ ਕਦਰਾਂ ਨਾ ਜਾਣੀਆਂ ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ

ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਓਹਲੇ ਹੋ ਗਿਆ..

ਓ ਮੇਰੇ ਅਧੂਰੇ ਗੀਤਾਂ ਨੂੰ
ਹਾਏ ਨੀ ਪਹਿਚਾਣ ਦੇਂਦੀ ਤੂੰ
ਹੋ ਮੈ ਮਸੀਹਾ ਤੇਰੇ ਪਿੰਡ ਦਾ ਨੀ
ਮੈ ਆਸ਼ਕ ਤੇਰੇ ਪਿੰਡ ਦਾ ਨੀ
ਮੈ ਗੁਮਨਾਮ ਹਾ ਤੇਰੇ ਪਿੰਡ ਦਾ ਨੀ
ਮੇਨੂ ਨਾਮ ਦੇਂਦੀ ਤੂੰ

ਇਹ ਮੇਰਾ ਰਵੱਈਆ ਹੈ,
ਇਹ ਮੇਰਾ ਸਟਾਈਲ ਹੈ।

ਵਖਤ ਸਿਖਾ ਰਿਹਾ.. ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ

ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ…
ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ…

ਨਾ ਮੈਂ ਮੰਨਦਾ ਮੂਸੇ ਆਲੇ ਨੂੰ
ਨਾ ਮੈ ਫੈਨ ਬੱਬੂ ਮਾਨ ਦਾ
ਪੁੱਤ ਹਾਂ ਮੈ ਜੱਟ ਦਾ
ਫੈਨ ਹਾਂ ਕਿਸਾਨ ਦਾ
ਲੜਿਆ ਨਹੀਂ ਮੈਂ ਕਦੇ ਸਿੰਗਰਾਂ ਪਿੱਛੇ
ਲੋੜ ਪਈ ਤਾਂ ਹੱਕਾਂ ਲਈ ਲੜ ਜਾਊ
ਬਰਾੜ

ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ
ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ..

ਤੂੰ ਬੇਫਿਕਰ ਰਿਹਾ ਕਰ,
ਤੇਰੀ ਖੁਸ਼ੀ ਲਈ ਮੈਂ ਨਿੱਤ ਦੁਆ ਕਰਦਾ

ਨਿਗਾਹਾਂ ਤੋਂ ਰਹਿਂਦੇ ਆ ਦੂਰ,
ਸੋਹਾਂ ਖਾ ਕੇ ਪਿਆਰ ਦਿਆਂ,
ਮਾੜਾ ਜਿਹਾ ਤਾਂ ਧਿਆਨ ਰੱਖ,
ਜਿੰਦਗੀ ਮੁਕਦੀਆਂ ਉਡੀਕ ਚ ਤੇਰੀ ਤੇਰੇ ਯਾਰ ਦਿਆਂ..!!

ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ,
ਪਰ ਆਪਣੀ ‘ਬੇਬੇ’ ਦੇ ਲਈ ਅਸੀਂ ਹੀਰੇ ਹਾਂ..

ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ,
ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ…

ਇੱਕ ਦਿਲ ਨੂੰ ਲੱਖ ਸਮਝਾਉਣ ਵਾਲੇ ਜੇ ਫਿਰ ਵੀ ਸਮਝ ਨਾ ਆਵੇ ਤਾਂ ਕੀ ਕਰੀਏ
ਜੇ ਦਿਲ ਦਾ ਦਰਦ ਹੋਵੇ ਤਾਂ ਸਹਿ ਲਈਏ ਦਿਲ ਹੀ ਦਰਦ ਬਣ ਜਾਵੇ ਤਾਂ ਕੀ ਕਰੀਏ

ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,,

ਵੇਚੀ ਥਾਂ ਤਾਂ ਹੋ ਜਾਏ ਬੇਗਾਨੀ
ਫੇਰ ਨਾ ਰਹਿੰਦੀ ਓ ਖਾਨਦਾਨੀ
ਹੱਥ ਚਲਾਕੀ ਕਰਨ ਲਫੰਗੇ
ਓਪਰੀ ਵੇਖ ਕੇ ਨਿਤ ਜਨਾਨੀ

ਪਿਆਰ ਸਭ ਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ

ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ
ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ !

ਸੱਚਾ ਪਿਆਰ ਕਰਨਾ ਹੈ ਤਾਂ ਆਪਣੇ ਮਾਂ ਬਾਪ ਨੂੰ ਕਰੋ
ਉਹਨੇ ਦੇ ਪਿਆਰ ਵਿਚ ਕੋਈ ਬੇਵਫਾਈ ਨਹੀ ਹੁੰਦੀ ।?

ਤੂੰ ਸੱਚ ਕਿਹਾ ਸੀ ਹਰ ਇੱਕ ਬੋਲ
ਮੇਰਾ ਝੂਠ ਸੀ ਹਰ ਇੱਕ ਬੋਲ
ਤੂੰ ਵਾਦੇ ਸੱਚੇ ਕੀਤੇ
ਮੈਂ ਤੇਰੇ ਲਈ ਕੁਝ ਕਰ ਨਾ ਸਕਿਆ
ਤੂੰ ਬੇਵਫਾਈ ਕੀਤੀ ਨਹੀਂ
ਤੇ ਮੈਂ ਬੇਵਫਾ ਹੋ ਨਾ ਸਕਿਆ

ਓ ਮੇਰੇ ਅਧੂਰੇ ਗੀਤਾਂ ਨੂੰ, ਹਾਏ ਨੀ ਪਹਿਚਾਣ ਦੇਂਦੀ ਤੂੰ,
ਹੋ ਮੈ ਮਸੀਹਾ ਤੇਰੇ ਪਿੰਡ ਦਾ ਨੀ,
ਮੈ ਆਸ਼ਕ ਤੇਰੇ ਪਿੰਡ ਦਾ ਨੀ,
ਮੈ ਗੁਮਨਾਮ ਹਾ ਤੇਰੇ ਪਿੰਡ ਦਾ ਨੀ, ਮੇਨੂ ਨਾਮ ਦੇਂਦੀ ਤੂੰ..!!

ਇੱਕ ਦਿਨ ਮੈਂ ਪੁਛ ਬੈਠਾ ਰੱਬ ਨੂੰ
ਕਿਊਂ ਦੁਸ਼ਮਨ ਬਣਾਈ ਬੈਠਾ ਹੈ ਪਿਆਰ ਨੂੰ…
ਰੱਬ ਨੇ ਮੇਨੂੰ ਜਵਾਬ ਦਿੱਤਾ…
ਤੂੰ ਵੀ ਤਾ ਰੱਬ ਬਣਾਈ ਬੈਠਾ ਹੈ ਆਪਨੇ ਯਾਰ ਨੂੰ.

ਪੈਸੇ ਦਾ ਸਭ ਤੋਂ ਜਿਆਦਾ ਘਮੰਡ ਉਸਨੂੰ ਹੀ ਹੁੰਦਾ ਹੈ,
ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ.

ਕਾਕਾ ਜਦੋ ਟਾਈਮ ਮਾੜਾ ਹੁੰਦਾ ਨਾ
ਉਦੋ ਬੱਤਖਾ ਵੀ ਡੁੱਬ ਜਾਦੀਆ ਤੇ
ਜਦੋ ਟਾਈਮ ਚੰਗਾ ਹੋਵੇ ਤਾ ਪੱਥਰ ਵੀ ਤਰ ਜਾਦੇ ਆ।

ਅਸਫ਼ਲ ਲੋਕਾਂ ਦੇ ਕੋਲ ਬੈਠੋ
ਉਹਨਾਂ ਕੋਲ ਕੋਈ ਹਉਮੈ ਨਹੀਂ ਹੈ

ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ
ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ

ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ,
ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ

ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..

ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ..

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ.
ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..

ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ
ਦੁਨੀਆ ਤਾ ਸਾਲੀ ਰੱਬ ਤੋਂ ਵੀ ਦੁਖੀ ਐ

ਕੀ ਵਿਕੇਗਾ ਕੀ ਮੈਂ ਬੀਜਾਂ
ਲਾਭ ਹੋਵੇ, ਨਾ ਹੋਵੇ ਹਾਨੀ
ਅੱਜ ਵੀਆਹ ਉਸਦਾ ਲੱਗੇ
ਘੋੜੀ ਚੜ੍ਹਿਆ ਪਾ ਸ਼ੇਰਵਾਨੀ

ਕੁੜੀਆਂ ਕੋਲੋ ਦੋ ਹੀ ਚੀਜਾ ਨਹੀ ਸੰਭਾਲੀਆਂ ਜਾਂਦੀਆਂ
ਇੱਕ ਤਾਰੀਫ ਤੇ ਦੂਜੀ ਸਕੂਟੀ ਅਜ ਮਸਾ ਬਚਿਆ ਸਕੂਟੀ ਤੋ

ਕੋਈ ਮਤਲਬ ਨਹੀਂ ਤੇਰੇ ਨਾਲ ਤੂੰ ਬਸ ਐਵੇ ਹੀ ਦਿਲ ਨੂੰ ਫੱਬ ਦੀ ਏ ,,,
ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ ਸੋਹਣੀ ਲੱਗ ਦੀ ਏ

ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,
ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ

ਵਕਤ ਤਾਂ ਮਾੜਾ ਸੀ ਸੱਜਣਾ
ਪਰ ਤੂੰ ਤਾਂ ਚੰਗਾ ਬਣਦਾ

ਇਸ਼ਕ ਉਹੀ ਹੁੰਦਾ ਜੋ ਜਨੂੰਨ ਬਣ ਜਾਏ,
ਉਹਦਾ ਦਰਦ ਵੀ ਫ਼ੇਰ ਸਕੂਨ ਬਣ ਜਾਏ,
ਦਰਜਾ ਯਾਰ ਦਾ ਹੁੰਦਾ ਫੇਰ ਰੱਬ ਦੇ ਬਰਾਬਰ,
ਉਹਦਾ ਹੁਕਮ ਹੀ ਫ਼ੇਰ ਕਨੂੰਨ ਬਣ ਜਾਏ!

ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲਿਸੇ ਹੋਈ ਜਾਈਏ,
ਨਿਕਲੇ ਪਏ ਨੇ ਵੱਟ ਕਰੋਨਾ, ਹੁਣ ਤੇ ਮਗਰੋਂ ਲੱਥ ਕਰੋਨਾ..!!

ਲਿੱਖਦਾ ਕੁੱਝ ਐਸਾ ਤੇਰੇ ਦਿਲ ਨੂੰ ਛੂ ਜਾਵੇ
ਹਾਏ ਪੜ੍ਹਦੇ ਹੀ ਪੜ੍ਹਦੇ ਤੂੰ ਮੇਰੀ ਹੋ ਜਾਵੇ

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,,
ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!

ਰੋਜ਼ਾਨਾ ਨਵੀਆਂ ਕਹਾਣੀਆਂ ਪੜ੍ਹਨ ਲਈ ਇੰਸਟਾਲ ਕਰੋ “ਪੰਜਾਬੀ ਕਹਾਣੀਆਂ” ਐੱਪ :

ਐਸੇ ਹੰਸ ਨੂੰ ਨਾ ਦੇਖਿਓ, ਸਭ ਜਾਣਦੇ ਹਨ
ਲੋਕ ਅਜਿਹੇ ਰਵੱਈਏ ਨਾਲ ਪਿਆਰ ਵਿੱਚ ਡਿੱਗ

ਰੁਝਾਨ ਨਾਲ ਤਾਂ ਦੁਨੀਆਂ ਚਲਦੀ ਹੋਊ. ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…

ਦਿਨ – ਰਾਤ ਅਸੀਂ ਫ਼ਰਿਆਦ ਕਰਦੇ ਹਾਂ,
ਉਹ ਮਿਲਦੇ ਨਹੀ ,ਜਿਸਨੂੰ ਅਸੀਂ ਪਿਆਰ ਕਰਦੇ ਹਾ

ਦਿਲ ਦਾ ਦਰਦ ਸਹਿਣਾ ਸਿੱਖ ਲਿਆ
ਤੇਰੀ ਯਾਦ ਨਾਲ ਖਹਿਣਾ ਸਿੱਖ ਲਿਆ

ਮੁੜ ਨਾ ਆਵੀਂ ਸਾਡੀ ਜ਼ਿੰਦਗੀ ਚ ਤੂੰ
ਤੇਰੇ ਬਿਨ ਰਹਿਣਾ ਸਿੱਖ ਲਿਆ

ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲਿਮ ਵਿੱਚ,
ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ!

ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ,
ਮਿੱਤਰਾ ਅੱਗ ਤਾ ਜਰੂਰ ਲੱਗੀ ਆ

ਇੱਕ ਕੁੜੀ ਮੈਨੂੰ ਕਹਿੰਦੀ ਤੇਰੀ ਕੋਈ ਸਹੇਲੀ ਨੀ ਹੈਗੀ
ਮੈ ਕਿਹਾ ਕਮਲੀਏ ਸਹੇਲੀਆ ਤਾ ਕੁੜੀਆ ਦੀਆ ਹੁੰਦੀਆ
ਸਾਡੇ ਤੇ ਯਾਰ ਹੁੰਦੇ ਆ

ਅਕਲਾਂ ਨੂੰ ਤਾਂ ਤਾਲੇ ਲੱਗੇ
ਚੰਗੀ ਗੱਲ ਨਾ ਚੜੇ ਜ਼ੁਬਾਨੀ
ਸਾਰੇ ਪਿੰਡੀ ਪਹਿਰੇ ਲੱਗਣ
ਚੋਰਾਂ ਤੇ ਰੱਖਣ ਲਈ ਨਿਗਰਾਨੀ

ਜੇ ਤੁਹਾਡੇ ਸੁਪਨੇ ਤੁਹਾਨੂੰ ਨਹੀਂ ਡਰਾ ਰਹੇ
ਤਾਂ ਸਮਝੋ ਸੁਪਨੇ ਬਹੁਤ ਛੋਟੇ ਨੇ

ਹਾਸੇ ਬਜ਼ਾਰ ਚ ਨਹੀਂ ਵਿਕਦੇ ਨਹੀਂ ਤਾਂ..!!
ਲੋਕੀ ਗ਼ਰੀਬਾਂ ਤੋਂ ਇਹ ਵੀ ਖੋਹ ਲੈਂਦੇ ..!!

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..

ਚਲ ਮੰਨਿਆ ਕਿ ਮੈਨੂੰ ਪਿਆਰ ਕਰਨਾ ਨਹੀਂ ਆਉਂਦਾ
ਪਰ ਤੂੰ ਦੱਸ ਸੰਦੀਪ ਤੈਨੂੰ ਦਿਲ ਤੋੜਨਾ ਕਿੰਨੇ ਸਿਖਾਇਆ

ਸਵੇਰ ਦੀ ਪਹਿਲੀ ਤੇ ਰਾਤ ਦੀ ਆਖਰੀ ਯਾਦ ਏ ਤੂੰ
ਉਹ ਸਾਡੇ ਆਲੀਏ ਮੇਰੀ ਨਿੱਤ ਦੀ ਫਰਿਆਦ ਏ ਤੂੰ

ਜ਼ਰਖ਼ੇਜ਼ ਹੋ ਗਈ ਮਹਿਰਮਾਂ, ਦਿਲ ਦੀ ਜ਼ਮੀਨ ਸਾਡੀ !
ਤੇਰੀ ਬਨਿਸਬਤ ਜ਼ਿੰਦਗੀ ਏ ਬਿਹਤਰੀਨ ਸਾਡੀ !
ਕੁਛ ਹਲਚਲਾਂ,ਮਦਹੋਸ਼ੀਆਂ, ਗ਼ਜ਼ਲਾਂ ਦੇ ਵਾਂਗ ਹੀ ,
ਯਕ-ਦਮ ਹੀ ਕਿੱਦਾਂ ਹੋ ਗਈ ਫ਼ਿਤਰਤ ਹਸੀਨ ਸਾਡੀ ।

ਸੋਹਣੇ ਯਾਰ ਦੇ ਮੁੱਖ ਵਿਚੋ ਰੱਬ ਦਿਸਦਾ,
ਹੁਣ ਦੋਨਾ ਵਿਚੋ ਨਾਮ ਲਵਾ ਕਿਸਦਾ,
ਰੱਬਾ ਵੇ ਮੈਨੂੰ ਮਾਫ਼ ਕਰੀ,
ਤੇਰੇ ਚੋ ਯਾਰ ਨਹੀ,
ਯਾਰ ਚੋ ਤੂੰ ਦਿਸਦਾ।।

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..

ਜੋ ਦਿਓਗੇ ਓਹੀ ਹੀ ਵਾਪਸ ਆਵੇਗਾ
ਚਾਹੇ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ

ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ
ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ

ਬੇ -ਵਫ਼ਾ ਨਾਲ ਯਾਰੋ ਪਿਆਰ ਨਾ ਕਰੋ , ਧੋਖੇਬਾਜ਼ਾਂ ਦਾ ਇਤਬਾਰ ਨਾ ਕਰੋ

ੲਿਹ ਦੁਨੀਆ ੲਿੱਕ ਅਣਬੁੱਜ ਹੈ ,,
ਕੋਈ ਸਹਿਮਤ ਕੋਈ ਵਿਰੁੱਧ ਹੈ ..

ਆਵਾਰਾ ਗਲੀਆਂ ਵਿਚ, ਮੈਂ ਤੇ ਮੇਰੀ ਤਨਹਾਈ, ਜਾਈਏ ਤਾਂ ਕਿੱਥੇ ਜਾਈਏ, ਹਰ ਮੋੜ ਤੇ ਰੁਸਵਾਈ ।

ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ .!

ਅਸੀ ਧੌਣ ਉੱਚੀ ਕਰਕੇ ਉਸਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ,
ਪਰ ਉਹ ਮਨ ਨੀਵਾਂ ਕਰਨ ਨਾਲ ਨਜ਼ਰ ਆਉਦਾ ਹੈ

ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ,
ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ!

ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ,
ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥

ਛੱਡੋ ਨਾ ੳੁਮੀਦ ਕਰ ਲਵੋ ੳੁਡੀਕ ਪੳੂਗੀ ਕਦਰ ਅੱਜ ਨਹੀ ਤਾ ਕੱਲ ਮਿੱਤਰੋ
ਪਰ ਜਿਸ ਨਾਲ ਬਾਪੂ ਦੀ ਨੀਵੀ ਪੈ ਜਾਵੇ ਐਸਾ ਕਰੀੲੇ ਨਾ ਜਿੰਦਗੀ ਚ ਕੰਮ ਮਿੱਤਰੋ

ਪਿੰਡਾਂ ਵਿਚ ਹੀ ਰਾਖ਼ਸ਼ ਵੱਸਣ
ਤੰਗ ਜਿਨ੍ਹਾਂ ਤੋਂ ਹੈ ਮਰਦਾਨੀ

ਅਜੀਬ ਕੋਸ਼ਿਸ਼ ਮੇਂ ਹੈਂ ਹਮ ,
ਹਮੇਂ ਖੁਦ ਕੋ ਖੁਦ ਸੋ ਜਿਆਦਾ ਅੱਛਾ ਬਨਾਨਾ ਹੈ !

ਮਹਿਲ ਵਿੱਚ ਰਹਿ ਕੇ ਬਾਗ ਨੀ ਭੂਲੀਦੇ
ਕਾਕਾ ਥੋੜ੍ਹੀ ਜੀ ਬਦਮਾਸ਼ੀ ਕਰਕੇ ਕਦੇ
ਉਸਤਾਦ ਨੀ ਭੂਲੀਦੇ..

ਰੰਗ ਭਾਵੇਂ ਤੇਰਾ ਦੁੱਧ ਵਰਗਾ
ਪਰ ਤੇਰੀ ਚਾਹ ਵਾਂਗ ਆਦਤ ਪੈ ਗਈ

ਜੇ ਤੇਰੇ ਵਾਂਗ ਤੇਰਾ ਵੀ ਕੋਈ ਦਿਲ ਤੋੜ ਦੇਵੇ
ਤਾਂ ਮੇਰੇ ਕੋਲ ਆ ਜਾਵੀਂ
ਮੈਨੂੰ ਮੇਰੇ ਵਰਗੇ ਲੋਕਾਂ ਨਾਲ ਸੰਦੀਪ ਮਹੱਬਤ ਬਹੁਤ ਹੈ

ਇਸ਼ਕ ਦਾ ਹੋਇਆ ਰੰਗ ਗੂੜ੍ਹਾ ਹੋਰ
ਜਿੰਨੀ ਦੂਰੀ ਇਸ਼ਕ ਵੱਧ ਗਿਆ ਏ ਓਨਾ ਹੋਰ
ਮੈਨੂੰ ਨਾ ਚਾਹਤ ਤੇਰੇ ਤੋਂ ਬਗੈਰ ਕਿਸੇ ਵੀ ਚੀਜ਼ ਦੀ
ਤੂੰ ਖੁਸ਼ ਰਹੇ ਮੈਂ ਦੇਖਦਾ ਰਵਾਂ ਮੈਨੂੰ ਚਾਹੀਦਾ ਨਹੀਂ ਕੁੱਝ ਹੋਰ

ਯਾਰਾ ਯਾਰੀ ਦਾ ਮਾਨ ਰੱਖੀਂ,
ਦਿਮਾਗ ਵਿਚ ਨਹੀ ਪਰ ਦਿਲ ਵਿਚ ਪਹਿਚਾਨ ਰੱਖੀਂ,
ਮੈਂ ਵੀ ਮੰਗਾ ਇੱਕ ਦੁਆ ਰੱਬ ਤੋ,
ਮੇਰੇ ਸੋਹਣੇ ਦੋਸਤ ਨੂੰ ਹਰ ਦੁਖ ਤੋਂ ਅੰਜਾਨ ਰੱਖੀਂ॥

ਦਿਲ ਦਾ ਦਰਦ ਸਹਿਣਾ ਸਿੱਖ ਲਿਆ,
ਤੇਰੀ ਯਾਦ ਨਾਲ ਖਹਿਣਾ ਸਿੱਖ ਲਿਆ..!!

ਜ਼ਰਖ਼ੇਜ਼ ਹੋ ਗਈ ਮਹਿਰਮਾਂ, ਦਿਲ ਦੀ ਜ਼ਮੀਨ ਸਾਡੀ !
ਤੇਰੀ ਬਨਿਸਬਤ ਜ਼ਿੰਦਗੀ ਏ ਬਿਹਤਰੀਨ ਸਾਡੀ !
ਕੁਛ ਹਲਚਲਾਂ,ਮਦਹੋਸ਼ੀਆਂ, ਗ਼ਜ਼ਲਾਂ ਦੇ ਵਾਂਗ ਹੀ ,
ਯਕ-ਦਮ ਹੀ ਕਿੱਦਾਂ ਹੋ ਗਈ ਫ਼ਿਤਰਤ ਹਸੀਨ ਸਾਡੀ ।

ਬਣਾਈ ਜਾਂਦਾ ਤੇ ਮਿੱਟੀ ਵਿੱਚ ਮਲਾਈ ਜਾਂਦਾ..
ਤੂੰ ਸੁੱਕਰ ਕਰਿਆ ਕਰ ਉਸ ਰੱਬ ਦਾ..
ਜਿਹੜਾ ਹਾਲੇ ਵੀ ਤੇਰੇ ਸਾਹ ਚਲਾਈ ਜਾਂਦਾ

ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ
ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ!

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..

ਨਾ ਮੈਂ ਮੰਨਦਾ ਮੂਸੇ ਆਲੇ ਨੂੰ
ਨਾ ਮੈ ਫੈਨ ਬੱਬੂ ਮਾਨ ਦਾ
ਪੁੱਤ ਹਾਂ ਮੈ ਜੱਟ ਦਾ
ਫੈਨ ਹਾਂ ਕਿਸਾਨ ਦਾ
ਲੜਿਆ ਨਹੀਂ ਮੈਂ ਕਦੇ ਸਿੰਗਰਾਂ ਪਿੱਛੇ
ਲੋੜ ਪਈ ਤਾਂ ਹੱਕਾਂ ਲਈ ਲੜ ਜਾਊ
ਬਰਾੜ

ਜ਼ਿੰਦਗੀ ਦੇ ਪੰਨਿਆਂ ਨੂੰ ਧਿਆਨ ਨਾਲ ਪੜ੍ਹ ਕੇ ਸਮਝੀ
ਕਾਹਲੀ ਵਿਚ ਪੜ੍ਹ ਕੇ ਅਕਸਰ ਨਾਸਮਝੀਆਂ ਹੁੰਦੀਆਂ ਨੇ

ਕੌਣ ਪੁੱਛਦਾ ਪਿੰਜਰੇ ਵਿੱਚ ਬੰਦ ਪੰਛੀਆਂ ਨੂੰ,
ਯਾਦ ਤਾਂ ਉਹੀ ਅਾਉਦੇ ਨੇ ਜੋ ਉੱਡ ਜਾਂਦੇ ਨੇ….

ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ…
ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ…

ਅਸੀਂ ਅੰਦਰੋ ਅੰਦਰੀ ਰੋਦੇ ਆ
ਸਾਨੂੰ ਦਰਦ ਵਿਖਾਉਣ ਦੀ ਆਦਤ ਨਹੀਂ
ਜਿੰਦਗੀ ਇੱਕੋ ਸਹਾਰੇ ਕੱਟ ਲਾਗੇ
ਸਾਨੂੰ ਨਵੇਂ ਬਣਾਉਣ ਦੀ ਆਦਤ ਨਹੀਂ..

ਤੱਕੜੇ ਦੀ ਅੱਡੀ ਚੱਟਦੇ ,
ਮਾੜੇ ਤੇ ਦਿਖਾਉਂਦੇ ਜ਼ੋਰ ਨੇ
ਕੁਝ ਤੇਜ਼ ਦਿਮਾਗੀ ਲੋਕ ,
ਜ਼ਮੀਰੋ ਕਮਜ਼ੋਰ ਨੇ ।

ਲਹਿਜੇਸਮਝ ਆ ਜਾਂਦੇ ਆ ਪਰਧਾਨ ਮੈਨੂੰ ਲੋਕਾਂ ਦੇ ਬਸ ਉਹਨਾਂ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾਨਹੀ ਲੱਗਦਾ

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ

ਜਿਨਾਂ ਕਰਕੇ ਅੱਜ ਤੂ ਸਾਨੂ ਮਾੜਾ ਬੋਲਦੀ
ਕਲ ਨੂ ਓਹੀ ਵਜ੍ਹਾ ਵਨਣਗੇ ਸਾਨੂ ਚੰਗਾ ਬੋਲਣ ਦੇ ਲਈ …

ਜੱਟੀ ਪੰਜਾਬੀ ਸੂਟਾਂ ਦੀ ਪੂਰੀ ਆ ਸ਼ੌਕੀਨ ਵੇ,
ਪਰ ਕਦੇ ਕਦੇ ਪਾ ਲੈਂਦੀ ਜੀਨ ਵੇ,
ਮੈਨੂੰ ਦੇਖ ਕੇ ਮੁੱਛਾਂ ਜਿਹੀਆਂ ਚਾੜਿਆ ਨਾਂ ਕਰ,
ਕੱਲੀ ਕੱਲੀ ਧੀ ਮਾਪਿਆਂ ਦੀ ਬਹੁਤਾ ਰੋਅਬ ਮਾਰਿਆ ਨਾਂ ਕਰ

ਮੁੜ ਨਾ ਆਵੀਂ ਸਾਡੀ ਜ਼ਿੰਦਗੀ ਚ ਤੂੰ,
ਤੇਰੇ ਬਿਨ ਰਹਿਣਾ ਸਿੱਖ ਲਿਆ..!!

ਦਿਲ ਬਹਿਲਾਉਣ ਲਈ ਹੀ ਗੱਲ ਕਰ ਲਿਆ ਕਰ ਇਹ ਤਾਂ ਮੈਨੂੰ ਵੀ ਪਤਾ ਕਿ ਮੈਂ ਹੁਣ ਪਸੰਦ ਨੀ ਤੈਨੂੰ

ਇਹ ਉਹ ਜ਼ਮਾਨਾ ਹੈ, ਜਿਸਦੀ ਜਿਨ੍ਹੀ ਪਰਵਾਹ ਕਰੋਗੇ ਉਹ ਉਨ੍ਹਾਂ ਹੀ ਬੇਪਰਵਾਹ ਹੋ ਕੇ ਨਿਕਲੇਗਾ !

ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ।
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ।

ਟੁੱਟਿਆ ਯਕੀਨ ਦੂਜੀ ਵਾਰ ਨੀ ਕਰਾਂਗੇਹੁਣ ਪਹਿਲਾਂ ਵਾਂਗੂ ਤੇਰਾ ਇੰਤਜਾਰ ਨੀ ਕਰਾਂਗੇਜਾ ਯਾਰਾ ਤੇਰੀਆ ਚਲਾਕੀਆ ਨੇ ਮਾਫਪਰ ਮੁੜਕੇ ਤੇਰਾ ਇਤਬਾਰ ਨਹੀਂ ਕਰਾਂਗੇ !!

ਨਿਗਾਹਾਂ ਤੋਂ ਰਹਿਂਦੇ ਆ ਦੂਰ,
ਸੋਹਾਂ ਖਾ ਕੇ ਪਿਆਰ ਦਿਆਂ,
ਮਾੜਾ ਜਿਹਾ ਤਾਂ ਧਿਆਨ ਰੱਖ,
ਜਿੰਦਗੀ ਮੁਕਦੀਆਂ ਉਡੀਕ ਚ ਤੇਰੀ ਤੇਰੇ ਯਾਰ ਦਿਆਂ..!!

ਆਪਣੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ
ਆਪਣੇ ਆਪ ਨੂੰ… ਦੂਜੇ ‘ਤੇ ਨਿਰਭਰ ਨਾ ਕਰੋ!

ਰੱਖਣੀਆ ਆਕੜਾ ਤਾ ਰੱਖ ਮੁੰਡਿਆ
ਦਿਲ ਸਾਡਾ ਮੋੜ ਦੇ ਬੇਸ਼ਕ ਮੁੰਡਿਆ
ਤਰਲੇ ਪਾਉਂਦੀ ਦੇ ਮੇਰੇ ਬੁੱਲ ਸੁੱਕ ਗਏ
ਹੋਰ ਕਿਹੜਾ ਸੋਹਣੇ ਸੋਹਣੇ ਮੁੰਡੇ ਮੁੱਕ ਗਏ

ਕੇਸ ਕਟਾਕੇ ਲਾ ਲਾਏ ਚਸ਼ਮੇ
ਨਾ ਮਤੀ ਦਾਸ ਦੀ ਯਾਦ ਕੁਰਬਾਨੀ

ਮਤਲਬ ਨੂੰ ਸਭ ਹੱਥ ਮਿਲਉਂਦੇ
ਦਰਦੀ ਨਹੀਂ ਕੋਈ ਦਿਲ ਦਾ ਸਾਹਨੀ…

ਰੱਖ ਵਿਸ਼ਵਾਸ ਉਪਰ ਵਾਲੇ ਤੇ !!
ਕਿਸੇ ਦੀਆਂ ਆਸਾਂ ਉਹ ਤੋੜਦਾ ਨੀ
ਉਹਦੇ ਦਰ ਤੇ ਜਾ ਕੇ ਤਾਂ ਦੇਖੀ !!
ਖਾਲੀ ਹੱਥ ਉਹ ਕਿਸੇ ਨੂੰ ਮੋੜਦਾ ਨੀ ……

ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ

ਸ਼ੀਸ਼ੇ ਮੁਹਰੇ ਖੜਾ ਕਦੇ ਵੇਖੀ ਆਪ ਨੂੰ
ਦੇਣੀ ਦੂਜੇ ਬੰਦੇ ਦੀ ਮਸਾਲ ਸਾਉਖੀ ਐ

ਤੂੰ ਹੱਸਦਾ ਰਹਿ ਵੇ ਸੱਜਣਾ ਤੈਨੂੰ ਹੱਸ ਦੀਆਂ ਦੇਖ ਅਸੀ ਹੱਸਦੇ ਹਾ
ਕੋਈ ਹੋਰ ਨਾ ਮਨ ਦਾ ਮੀਤ ਸਾਡਾ ਤੈਨੂੰ ਹੀ ਦਿਲ ਦੀ ਗੱਲ ਦੱਸਦੇ ਹਾਂ

ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ,
ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ..!!

ਮੀਂਹ ਪੈਦਾ ਪਰਖਦਾ ਸਾਨੂੰ ਏ, ਕਿੰਨੀ ਕੂੰ ਖਾਰ ਇਹ ਖਾਂ ਸਕਦੇ,
ਹਾਕਮ ਵੇਖਦੇ ਹੌਸਲੇ ਸਾਡੇ ਨੂੰ, ਕਿੰਨਾਂ ਚਿਰ ਮੋਰਚਾ ਲਾ ਸਕਦੇ,

ਕਿਸੇ ਦੀ ਸਲਾਹ ਨਾਲ ਰਸਤੇ ਤਾ ਜਰੂਰ ਮਿਲ ਜਾਂਦੇ ਹਨ
ਲੇਕਿਨ ਮੰਜਿਲ ਖੁਦ ਦੀ ਮੇਹਨਤ ਨਾਲ ਹੀ ਮਿਲਦੇ ਹਨ.

ਕੌਣ ਜਾਣਦਾ ਕਿਸੇ ਦੇ ਦਰਦਾਂ ਨੂੰ
ਇਹ ਦੁਨੀਆਂ ਧੋਖੇਬਾਜ਼ ਏ ਸਾਰੀ
ਸਭ ਲੁੱਟ ਕੇ ਤੁਰ ਜਾਂਦੇ
ਅੱਜ ਕੱਲ੍ਹ ਕੌਣ ਨਿਭਾਵੇ ਯਾਰੀ
ਇਸ ਇਸ਼ਕ ਦਾ ਸ਼ੌਂਕ ਹੁੰਦਾ ਦਿਲ ਤੋੜਨਾ
ਅੱਜ ਮੇਰੀ ਤੇ ਕੱਲ੍ਹ ਕਿਸੇ ਹੋਰ ਦੀ ਵਾਰੀ

ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ, ਰਾਸ਼ਨ ਜੋ ਸੀ ਛੱਕ ਗਏ ਹਾਂ,
ਹੁਣ ਤੇ ਮਗਰੋਂ ਲੱਥ ਕਰੋਨਾ,
ਸਾਡੀ ਹੋ ਗਈ ਬੱਸ ਕਰੋਨਾ..!!

ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ,
ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ..!

ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ,
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ..!!

ਤੇਰੇ ਬਾਰੇ ਰੋਜ ਹੀ ਲਿਖ ਦਾ ਮੈ,
ਪਰ ਸੇ਼ਅਰ ਨੀ ਕਰਦਾ,
ਤੈਨੂੰ ਕੀ ਲੱਗਦਾ ,
ਮੈ ਤੇਰੀ ਕੇਅਰ ਨੀ ਕਰਦਾ,

ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..

ਯਾਦਾਂ ਇੰਨੀਆਂ ਤੇਰੀਆਂ ਨੇ ਕਿ ਮੈਂ ਸਭ ਕੁਝ ਢੱਕ ਨਹੀਂ ਸਕਿਆ
ਚਾਹ ਕੇ ਵੀ ਤੇਰਾ ਸ਼ਹਿਰ ਨਾ ਛੱਡ ਸਕਿਆ

ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ.. ਮੁਬਾਰਕਾ ਅਸੀ ਆਪ ਦੇਣ ਆਵਾਗੇ.!

ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲਿਸੇ ਹੋਈ ਜਾਈਏ,
ਨਿਕਲੇ ਪਏ ਨੇ ਵੱਟ ਕਰੋਨਾ, ਹੁਣ ਤੇ ਮਗਰੋਂ ਲੱਥ ਕਰੋਨਾ..!!

ਰਲ-ਮਿਲ ਕੇ ਮੈਨੂੰ ਉਗਾਇਆ ਸੀ
ਬਚਪਨ ਤੋਂ ਪਾਣੀ ਪਿਆਇਆ ਸੀ
ਸੁੱਖਣਾ ਸੁਖੀਆਂ ਉਮਰ ਮੇਰੀ ਦੀਆਂ
ਮੈਂ ਕਦ ਆਪਣਾ ਹੋਰ ਵਧਾਇਆ ਸੀ

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!

ਇਤਬਾਰ ਵੀ ਯਾਰਾ ਉਹਨਾ ਤੇ ਕਰੀਦਾ ਆ
ਜੋ ਪਿੱਠ ਪਿੱਛੇ ਵੀ ਮਾੜਾ ਨੀ ਬੋਲਣ ਦਿੰਦੇ ਪਿਆਰ ਸਭ ਨਾਲ,
ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,
ਆਸ ਕਰਤਾਰ ਤੇ

ਚਿਮਚਿਆ ਦੀ ਟੈਨਸਨ ਤੇ ਟੈਟ ਵਾਲੇ ਵੀ ਨੀ ਲੈਦੇ
ਕਹਿੰਦੇ ਚੱਲ ਚਿਮਚਾ ਈ ਸੀ
ਤੁਸੀ ਦੂਜੇ ਭਾਂਡੇ ਪੂਰੇ ਕਰੋ

ਸਾਲਾਂ ਵਿੱਚ ਹੋਈ ਮੁਟਿਆਰ ਜਦੋ ਮੈਂ
ਸਭ ਨੂੰ ਗੋਦ ਚ ਛਾਵੇਂ ਬਿਠਾਇਆ ਸੀ
ਕਹਿਣ ਹੁਣ ਨੀ ਸਰਦਾ ਬਕੈਂਣ ਬਾਜੋ
ਜਦ ਹਵਾ ਦਾ ਬੁੱਲ੍ਹਾ ਇੱਕ ਆਇਆ ਸੀ

ਉਸ ਤੋ ਦੂਰ ਹੋ ਕੇ ਅਹਿਸਾਸ ਹੋਇਆ ਸੀ
ਇਹ ਦਿਲ ਜਿਹਾ ਓਦੇ ਲਈ ਤੜਫਣ ਲੱਗ ਗਿਆ ਸੀ
ਮੈਨੂੰ ਪਤਾ ਨਾ ਲੱਗਿਆ ਇਹ ਦਿਲ
ਕੱਦ ਓਦੇ ਲਈ ਧੜਕਣ ਲੱਗ ਗਿਆ ਸੀ

ਛੱਡ ਅੱਜ ਦੇ ਮਹੋਲ ਨੂੰ
ਆਪਾ ਮੁੜ ਪੁਰਾਣਾ ਟਾਇਮ ਲਿਆਉਂਦੇ ਆਂ
ਕੀ ਕਰਨਾ ਇਹ 7 ਦਿਨਾਂ ਦਾ
ਚੱਲ ਉਮਰਾਂ ਲਈ ਹੱਥ ਮਿਲਾਉਂਦੇ ਆਂ

ਸੁਣ ਅੰਗ ਮੇਰੇ ਵੀ ਬਹੁਤ ਨੱਚੇ ਗਾਏ
ਓਥੇ ਸਮਾਂ ਵੀ ਬਹੁਤ ਬਿਤਾਇਆ ਸੀ
ਹੌਲੀ-ਹੌਲੀ ਫਿਰ ਸਾਰ ਲੈਣੀ ਹਟਗੇ
ਇਕੱਲੇ ਇਕੱਲੇ ਮੈਨੂੰ ਫਿਰ ਠੁਕਰਾਇਆ ਸੀ

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ ਆਂ ਉਸਤਾਦ ,
ਜਿੰਦਗੀ ਦਾ ਅੱਧਾ ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ ਨਾਲ ਈ ਗੁਜਾਰਿਆ

ਮੈਨੂੰ ਤੂੰ ਹੀ ਇੱਕ ਤੂੰ ਸੱਜਣਾ
ਤੇਰੀ ਲਈ ਹਾਸਾ ਰੋਣਾ ਏ..!!
ਨਾ ਤੇਰੇ ਵਰਗਾ ਕੋਈ ਸੀ
ਨਾ ਤੇਰੇ ਵਰਗਾ ਹੋਣਾ ਏ..!!

ਪੋਹ ਦਾ ਮਹੀਨਾ ਅਤੇ ਰਾਤਾਂ ਕਾਲੀਆਂ ‘ਚ
ਅਸੀ ਵੀ ਡੁੱਬ ਗਏ ਅੱਖਾਂ ਸੁਰਮੇ ਵਾਲੀਆਂ ‘ਚ
ਮੈ ਕਿਹਾ ,”ਅੱਛਾ ਜੀ , ਸਤਿ ਸ੍ਰੀ ਆਕਾਲ !
ਕਹਿੰਦੀ ਬੈਠ ਸਰਦਾਰਾ! ਘੁੱਟ ਚਾਅ ਤਾਂ ਪੀ ਲਈਏ ਪਿਆਲੀਆਂ ‘ਚ

ਜਦੋਂ ਕੋਈ ਤੁਹਾਡਾ ਆਪਣੇ ਤੋ ਜਿਆਦਾ
ਧਿਆਨ ਰੱਖੇ,ਓਹਨੂੰ ਕਦੇ ਰੋਕੇ ਨਾ ਕਿਉਕਿ,
ਫ਼ਿਕਰ ਕਰਨ ਵਾਲੇ ਫਿਰ ਛੇਤੀ ਮਿਲਦੇ ਨਹੀ।

ਘਰ ਵੰਡ ਗਿਆ ਤੇ ਨਾਲ ਜਮੀਨਾਂ
ਵੇਹੜੇ ਵਿੱਚ ਖਲੋ ਕਤਲ ਕਰਾਇਆ ਸੀ
ਨਾਂ ਆਪ ਰਹੀ ਤੇ ਨਾਂ ਵੰਸ਼ ਰਿਹਾ ‘ਦਰਦੀ’
ਮੈਂ ਤਾਂ ਸਭ ਨੂੰ ਹੀ ਗਲ ਲਾਇਆ ਸੀ

ਇੱਕ ਬੱਚਾ ਆਪਣੀ ਮਾਂ ਨਾਲ਼ ਲੜ ਕੇ ਘਰੋਂ ਬਾਹਰ ਬੈਠਾ ਸੀ
ਬਾਪੂ ਨੇ ਪੁੱਛਿਆ ਪੁੱਤ ਕੀ ਹੋਇਆ,
ਮੁੰਡਾ :- ਬਾਪੂ……..
ਯਾਰ ਤੇਰੀ ਜਨਾਨੀ ਨਾਲ ਨੀ ਹੁਣ ਮੇਰੀ ਨਿਭਣੀ,
ਮੈਨੂੰ ਮੇਰੀ ਆਪਣੀ ਲਿਆ ਦੇ.

ਕਹਿੰਦੀ ਆਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰਿਆ ਕਰ…
ਆਪਣੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ,
ਲਿਖ-ਲਿਖ ਯਾਦਾਂ ਨੂੰ ਇੰਝ ਨਾ ਕਿਤਾਬਾਂ ਭਰਿਆ ਕਰ…

ਸਵੇਰ ਦੀ ਪਹਿਲੀ ਤੇ ਰਾਤ ਦੀ ਆਖਰੀ ਯਾਦ ਏ ਤੂੰ
ਉਹ ਸਾਡੇ ਆਲੀਏ ਮੇਰੀ ਨਿੱਤ ਦੀ ਫਰਿਆਦ ਏ ਤੂੰ

ਜਿਥੇ ਪਿਆਰ ਹੋਵੇ ਇਤਬਾਰ ਹੋਵੇ
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ…!!

ਆਏ ਤੇਰੇ ਜੀਵਨ ਸੁਮੰਦਰ ਵਿਚ ਜੇ ਤੂਫ਼ਾਨ ਕਦੇ,
ਰੱਖ ਭਰੋਸਾ ਬਣ ਕੇ ਨਾਵ ਮੈਂ ਸਾਥ ਨਿਭਾਵਾਂਗੀ…
ਮੰਨੀ ਨਾ ਹਾਰ ਜੀਵਨ ਦੀਆਂ ਅੰਧੇਰੀਆਂ ਰਾਤਾਂ ਤੋਂ,
ਬਣ ਕੇ ਜੁਗਨੂੰ ਤੇਰਾ ਹਰ ਰਾਹ ਰੁਸ਼ਨਾਵਾਂਗੀ…

ਤੂੰ ਸਮਝੇ ਜਾ ਨਾ ਸਮਝੇ…
ਸਾਡੀ ਤਾਂ ਫਰਿਆਦ ਆ…
ਨਾ ਕੋਈ ਤੈਥੋ ਪਹਿਲਾ ਸੀ ਨਾ…
ਕੋਈ ਤੈਥੋਂ ਬਾਅਦ ਆ।

ਸਾਨੂੰ ਜਿੰਦਗੀ ਧੋਖਾ ਦੇ ਚੱਲੀ,
ਹੁਣ ਮੌਤ ਨੂੰ ਵੀ ਅਜਮਾਵਾਂਗੇ,
ਜੇ ਉਹ ਵੀ ਬੇਵਫਾ ਨਿਕਲੀ,
ਫੇਰ ਕਿਦਰ ਨੂੰ ਜਾਵਾਂਗੇ

उम्मीद करते है की, आपको यह हमारा पंजाबी स्टेटस शायरी आपको जरूर पसंद आया होगा। आप हमारा यह लेख अपने मित्रो के साथ साझा कर सकते है, और हमें कमेंट में बता सकते है आपको हमारा यह लेख कैसा लगा।

  • कुछ अन्य शायरी